ਲੁਧਿਆਣਾ ਪੂਰਬੀ: ਲੁਧਿਆਣਾ ਵਿੱਚ ਘਰ ਵਿੱਚ ਰੱਖੇ ਪੋਟਾਸ਼ ਵਿੱਚ ਹੋਇਆ ਧਮਾਕਾ,10 ਲੋਕ ਝੁਲਸੇ,ਪੁਲਸ ਕਰ ਰਹੀ ਮਾਮਲੇ ਦੀ ਜਾਂਚ
ਲੁਧਿਆਣਾ ਵਿੱਚ ਘਰ ਵਿੱਚ ਰੱਖੇ ਪੋਟਾਸ਼ ਵਿੱਚ ਹੋਇਆ ਧਮਾਕਾ,10 ਲੋਕ ਝੁਲਸੇ, ਅੱਜ 2 ਬਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਇੰਦਰਾ ਪੂਰੀ ਇਲਾਕੇ ਦੇ ਵਿਜੇ ਨਗਰ ਵਿਚ ਘਰ ਵਿੱਚ ਰੱਖੇ ਪਟਾਕਿਆ ਵਿਚ ਅਚਾਨਕ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਜਖਮੀਆਂ ਵਿਚ 4 ਬੱਚੇ ਵੀ ਸ਼ਾਮਿਲ ਹਨ ਪੜੋਸੀ ਊਸ਼ਾ ਦੇਵੀ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਉਪਰ ਵਾਲੀ ਮੰਜਿਲ ਤੇ ਕਿ ਹਾਦਸੇ ਦੌਰਾਨ ਓਹੋ ਵੀ ਝੁਲਸ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਦ