ਬਰਨਾਲਾ: ਬੀਜੇਪੀ ਪਾਰਟੀ ਵੱਲੋਂ ਅੱਜ ਕਚਹਿਰੀ ਚੌਂਕ ਨੇੜੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਫੂਕਿਆ ਪੁਤਲਾ ਹਾੜਾ ਨੂੰ ਦੱਸਿਆ ਸਰਕਾਰ ਦੇ ਨਾਕਾਮੀ
ਬੀਜੇਪੀ ਪਾਰਟੀ ਵੱਲੋਂ ਅੱਜ ਕਚਹਿਰੀ ਚੌਂਕ ਨੇੜੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਫੂਕਿਆ ਗਿਆ ਪੁਤਲਾ ਦਿਹਾੜਾ ਨੂੰ ਦੱਸਿਆ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਇਸ ਮੌਕੇ ਉਹਨਾਂ ਕਿਹਾ ਕਿ 1200 ਕਰੋੜ ਰੁਪਏ ਦਾ ਜੋ ਮੁੱਦਾ ਭਖਿਆ ਹੋਇਆ ਇਹ ਪੰਜਾਬ ਸਰਕਾਰ ਦਬਾ ਨਹੀਂ ਸਕਦੀ ਇਸ ਸਬੰਧੀ ਸੰਘਰਸ਼ ਵਿੱਡਿਆ ਜਾਵੇਗਾ ਤੇ ਇਕੱਲੇ ਕੱਲੇ ਪੈਸੇ ਦੀ ਲਈ ਜਾਵੇਗੀ ਰਿਪੋਰਟ।।