ਫਾਜ਼ਿਲਕਾ: ਵੱਲੇਸ਼ਾਹ ਹਿਠਾੜ ਵਿਖੇ ਦੂਰਬੀਨ ਲੈ ਕੇ ਪੁੱਜੇ MLA ਸਵਣਾ, ਹਾਲਾਤਾਂ ਦਾ ਲਿਆ ਜਾਇਜਾ
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਪਿੰਡ ਵੱਲੇਸ਼ਾਹ ਹਿਠਾੜ ਉਰਫ ਗੁਲਾਬਾ ਭੈਣੀ ਵਿਖੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਣਾ ਪੁੱਜੇ । ਜਿੱਥੇ ਉਹਨਾਂ ਦੂਰਬੀਨ ਦੇ ਨਾਲ ਇਲਾਕੇ ਦਾ ਜਾਇਜਾ ਲਿਆ ਤੇ ਕਿਹਾ ਕਿ ਸਰਹੱਦੀ ਇਲਾਕੇ ਚ ਪਾਣੀ ਫਿਰ ਤੋਂ ਪਿੰਡਾਂ ਚ ਦਾਖਲ ਹੋ ਰਿਹਾ ਹੈ । ਜਿਸਤੇ ਦਰਿਆ ਤੇ ਬੰਨ ਪਾਉਣ ਦੀ ਲੋੜ ਹੈ । ਜਿਸ ਬਾਬਤ ਉਹਨਾਂ ਜਾਣਕਾਰੀ ਦਿੱਤੀ ।