ਫਾਜ਼ਿਲਕਾ: ਪਿੰਡ ਨਵਾਂ ਸਲੇਮਸ਼ਾਹ ਨਿਵਾਸੀ ਮਜ਼ਦੂਰ ਦੀ ਸੱਪ ਕੱਟਣ ਕਾਰਨ ਮੌਤ,ਮਜਦੂਰੀ ਦਾ ਕੰਮ ਕਰਦਾ ਸੀ ਮ੍ਰਿਤਕ,ਘਟਨਾ ਵਾਲੇ ਦਿਨ ਵੀ ਜਾਣਾ ਸੀ ਮਜਦੂਰੀ ਕਰਨ
Fazilka, Fazilka | Aug 19, 2025
ਫ਼ਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ ਨਿਵਾਸੀ ਇੱਕ ਮਜ਼ਦੂਰ ਦੀ ਸੱਪ ਕੱਟਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਉਹ ਸਵੇਰੇ...