ਪਠਾਨਕੋਟ: ਪਠਾਨਕੋਟ ਵਿਖੇ ਰੇਲਵੇ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਦੇ ਚਲਦਿਆਂ 25 ਕਿਲੋ ਡੋਡਾ ਪੋਸਤ ਸਣੇ ਇੱਕ ਔਰਤ ਨੂੰ ਕੀਤਾ ਕਾਬੂ
ਜ਼ਿਲਾ ਪਠਾਨਕੋਟ ਵਿਖੇ ਜੀਆਰਪੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਔਰਤ ਨੂੰ 25 ਕਿਲੋ ਡੋਡਾ ਪੋਸਤ ਸਣੇ ਕਾਬੂ ਕੀਤਾ ਇਸ ਮੌਕੇ 6 ਵਜੇ ਦੇ ਕਰੀਬ ਪੱਤਰਕਾਰ ਨਾਲ ਜਾਣਕਾਰੀ ਸਾਂਝੀ ਕਰਦੇ ਥਾਣਾ ਜੀਆਰਪੀ ਪ੍ਰਭਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਔਰਤ ਨਸ਼ੀਲਾ ਪਦਾਰਥ ਲੈ ਕੇ ਜਾ ਰਹੀ ਹੈ ਜਿਸਦੇ ਚਲਦਿਆਂ ਉਹਨਾਂ ਵੱਲੋਂ ਮੌਕੇ ਤੇ ਚੈਕਿੰਗ ਕੀਤੀ ਗਈ ਤਾਂ ਇੱਕ ਔਰਤ ਜਿਸਦੇ ਕੋਲ ਦੋ ਬੈਗ ਸਨ ਦੀ ਤਲਾਸ਼ੀ