ਪਟਿਆਲਾ: ਪਟਿਆਲਾ ਦੇ ਥਾਪਰ ਕਾਲਜ ਅੰਦਰ ਸਥਿਤ ਪ੍ਰਾਚੀਨ ਗੁਗਾ ਮਾੜੀ ਨੂੰ ਢਾਉਣ ਲਈ ਨਗਰ ਨਿਗਮ ਵੱਲੋਂ ਲਗਾਏ ਗਏ ਨੋਟਿਸ ਖਿਲਾਫ ਹੋਇਆ ਪ੍ਰਦਰਸ਼ਨ
Patiala, Patiala | Aug 25, 2025
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ਹਿਰ ਪਟਿਆਲਾ ਦੇ ਥਾਪਰ ਕਾਲਜ ਦੇ ਅੰਦਰ ਸਥਿਤ ਪੁਰਾਤਨ ਗੁਗਾ ਮਾੜੀ ਧਾਰਮਿਕ ਅਸਥਾਨ ਨੂੰ ਢਾਉਣ ਨੂੰ ਲੈ ਕੇ ਨਗਰ...