ਬਠਿੰਡਾ: ਜਨਤਾ ਨਗਰ ਨਜਦੀਕ ਡੀ ਜੀ ਪੀ PSPCL ਜਤਿੰਦਰ ਕੁਮਾਰ ਜੈਨ ਅਗੁਵਾਈ ਚ ਸਰਚ
ਜਾਣਕਾਰੀ ਦਿੰਦੇ ਡੀਜੀਪੀ PSPCL ਜਤਿੰਦਰ ਕੁਮਾਰ ਜੈਨ ਨੇ ਕਿਹਾ ਹੈ ਕਿ ਕਿਸੇ ਵੀ ਹਾਲਾਤ ਦੇ ਵਿੱਚ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਵੱਡੀ ਗਿਣਤੀ ਚ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਵੀ ਖਾਸ ਆਪਰੇਸ਼ਨ ਕੀਤਾ ਗਿਆ ਹੈ ਅਤੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਉਥੇ ਅੱਠ ਵਹੀਕਲ ਰਾਊਂਡ ਆਫ ਕੀਤੇ ਗਏ ਹਨ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।