ਖੰਨਾ: ਬੀਜਾ ਨੇੜੇ ਟਰੈਕਟਰ ਟਰਾਲੀ ਅਤੇ ਕੈਂਟਰ ਦੇ ਭਿਆਨਕ ਸੜਕ ਹਾਦਸੇ 'ਚ 1 ਨੌਜਵਾਨ ਦੀ ਮੌਤ 4 ਫੱਟੜ,
ਖੰਨਾ ਦੇ ਬੀਜਾ ਨੇੜੇ ਟਰੈਕਟਰ ਟਰਾਲੀ ਅਤੇ ਕੈਂਟਰ ਦੇ ਭਿਆਨਕ ਸੜਕ ਹਾਦਸੇ 'ਚ 1 ਨੌਜਵਾਨ ਦੀ ਮੌਤ 4 ਫੱਟੜ, ਇਹ ਟਰੈਕਟਰ ਟਰਾਲੀ ਤੇ ਪਟਿਆਲਾ ਜਿਲ੍ਹੇ ਦੇ ਲਾਸ਼ਕਣੀ ਪਿੰਡ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀ ਸੇਵਾ ਲਈ ਜਾ ਰਹੇ ਸਨ। ਹਾਦਸੇ ਤੋਂ ਬਾਦ ਫਟੱਡ ਵਿਅਕਤੀਆਂ ਨੂੰ ਲੁਧਿਆਣਾ ਲਿਜਾਇਆ ਗਿਆ ਜਿਨ੍ਹਾਂ ਵਿੱਚ 1 ਦੀ ਰਾਸਤੇ ਵਿੱਚ ਹੀ ਮੌਤ ਹੋ ਗਈ।