ਗੁਰਦਾਸਪੁਰ: ਪਿੰਡ ਸਿੰਘੋਵਾਲ ਵਿਖੇ ਡਰੇਨ ਨਹਿਰ ਵਿੱਚ ਡੁੱਬੇ ਦੋ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਹੋਈ ਬਰਾਮਦ ਅਤੇ ਇੱਕ ਦੀ ਭਾਲ ਜਾਰੀ
Gurdaspur, Gurdaspur | Aug 6, 2025
ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਵਿੱਚ ਕੱਲ ਡਰੇਨ ਨਹਿਰ ਵਿੱਚ ਦੋ ਨੌਜਵਾਨਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਲਾ ਪ੍ਰਸ਼ਾਸਨ ਵੱਲੋਂ...