ਡੇਰਾਬਸੀ: ਲਾਲੜੂ ਦੇ ਪਿੰਡ ਜੜੋਤ ਵਿਖੇ ਡੇਰਾਬੱਸੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੁੱਜ ਕੇ ਝੋਨੇ ਦੀ ਖਰੀਦ ਕਰਵਾਈ ਸ਼ੁਰੂ
ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਡੇਰਾਬੱਸੀ ਲਾਲ ਲੂੜੂ ਦੇ ਪਿੰਡ ਜੜੋਤ ਵਿਖੇ ਪੁੱਜ ਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ ਉਹ ਸਵੇਰੇ ਅੱਜ ਤਕਰੀਬਨ 9:30 ਵਜੇ ਪੁੱਜੇ ਸਨ