ਲੁਧਿਆਣਾ ਪੂਰਬੀ: ਲੁਹਾਰਾ ਰੋਡ ਲੁਧਿਆਣਾ ਵਿੱਚ ਕਾਰੋਬਾਰੀ ਦੇ ਘਰ ਤੇ 16 ਰਾਊਂਡ ਫਾਇਰ,5 ਕਰੋੜ ਦੀ ਮੰਗੀ ਫਰੋਤੀ, ਕੌਸ਼ਲ ਚੌਧਰੀ ਗਰੁੱਪ ਲਿਖ ਪਰਚੀ ਛੱਡ ਗਏ ਆਰੋਪੀ
ਲੁਧਿਆਣਾ ਵਿੱਚ ਕਾਰੋਬਾਰੀ ਦੇ ਘਰ ਤੇ 16 ਰਾਊਂਡ ਫਾਇਰ, ਪੰਜ ਕਰੋੜ ਦੀ ਮੰਗੀ ਫਰੋਤੀ, ਕੌਸ਼ਲ ਚੌਧਰੀ ਗਰੁੱਪ ਲਿਖ ਪਰਚੀ ਛੱਡ ਗਏ ਆਰੋਪੀ ਅੱਜ 6 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਾਰੋਬਾਰੀ ਨੇ ਦੱਸਿਆ ਕਿ ਉਹ ਰਿਟਾਇਰ ਆਰਮੀ ਤੋਂ ਹੈ ਜੋ ਕਿ ਪ੍ਰੋਪਰਟੀ ਦਾ ਕੰਮ ਕਰਦਾ ਹੈ ਜਿਸਦੇ ਘਰ ਦੇ ਉੱਤੇ ਅੱਜ ਤੜਕੇ ਤਿੰਨ ਵਜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ 16 ਰਾਊਂਡ ਫਾਇਰ ਕੀਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰੋਬਾਰੀ ਨੇ ਦੱਸਿਆ ਕਿ ਧੜਕ