ਫਾਜ਼ਿਲਕਾ: ਰਾਮ ਸਿੰਘ ਵਾਲੀ ਭੈਣੀ ਵਿੱਚ ਸੜਕ ਤੇ ਪਿਆ ਕਰੀਬ 50 ਫੁੱਟ ਦਾ ਪਾੜ, 1 ਦੁਕਾਨ ਹੋਈ ਪੂਰੀ ਤਰਾਂ ਤਬਾਹ, 3 ਦੁਕਾਨਾਂ ਨੂੰ ਹੋਇਆਂ ਭਾਰੀ ਨੁਕਸਾਨ
Fazilka, Fazilka | Sep 10, 2025
ਸਰਹੱਦੀ ਪਿੰਡ ਰਾਮ ਸਿੰਘ ਵਾਲੀ ਭੈਣੀ ਚ ਸੜਕ ਤੇ ਬਹੁਤ ਵੱਡਾ ਪਾੜ ਪੈ ਜਾਣ ਕਾਰਨ ਇੱਕ ਦੁਕਾਨ ਪੂਰੀ ਤਬਾਹ ਹੋ ਗਈ ਅਤੇ ਬਾਕੀ ਦੁਕਾਨਾਂ ਦਾ ਵੀ ਭਾਰੀ...