ਫਾਜ਼ਿਲਕਾ: ਸਰਹੱਦੀ ਪਿੰਡਾਂ ਵਿੱਚ ਵਿਗੜੇ ਹਾਲਾਤ, ਪਿੰਡ ਦੋਨਾਂ ਨਾਨਕਾ ਤੇ ਹੋਰ ਪਿੰਡਾਂ 'ਚ ਵਿਧਾਇਕ ਘਰ ਘਰ ਪਹੁੰਚਾ ਰਹੇ ਰਾਸ਼ਨ ਤੇ ਪਸ਼ੂਆਂ ਦਾ ਚਾਰਾ
Fazilka, Fazilka | Aug 25, 2025
ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਵਿੱਚ ਹੁਣ ਹਾਲਾਤ ਵਿਗੜਦੇ ਦਿਖਾਈ ਦੇ ਰਹੇ ਨੇ । ਸਤਲੁਜ ਦੇ ਵਿੱਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਰਕੇ...