ਮਮਦੋਟ: ਪਿੰਡ ਲਖਮੀਰ ਕੇ ਉਤਾੜ ਵਿਖੇ ਦੋ ਧਿਰਾਂ ਦੇ ਝਗੜੇ ਤੋਂ ਬਾਅਦ ਦਾਖਲ ਹੋਣ ਗਏ ਵਿਅਕਤੀ ਦੀ ਕੀਤੀ ਕੁੱਟ-ਮਾਰ, ਸੀਸੀਟੀਵੀ ਵੀਡੀਓ ਆਇਆ ਸਾਹਮਣੇ
Mamdot, Firozpur | Jul 27, 2025
ਪਿੰਡ ਲਖਮੀਰ ਕੇ ਉਤਾੜ ਵਿਖੇ ਦੋ ਧਿਰਾਂ ਦੇ ਝਗੜੇ ਦੌਰਾਨ ਦਾਖਲ ਹੋਣ ਗਏ ਵਿਅਕਤੀ ਦੀ ਕੀਤੀ ਕੁੱਟਮਾਰ ਕੁੱਟਮਾਰ ਦੀ ਵੀਡੀਓ ਆਈ ਸਾਹਮਣੇ ਤਸਵੀਰਾਂ ਅੱਜ...