ਫਤਿਹਗੜ੍ਹ ਸਾਹਿਬ: ਸੀ.ਆਈ.ਏ. ਸਟਾਫ ਸਰਹਿੰਦ ਵੱਲੋਂ 31 ਕਿੱਲੋ ਭੁੱਕੀ ਸਮੇਤ ਦੋ ਟਰੱਕ ਸਵਾਰ ਕਾਬੂ
Fatehgarh Sahib, Fatehgarh Sahib | Aug 26, 2025
ਸੀ.ਆਈ.ਏ. ਸਟਾਫ ਸਰਹਿੰਦ ਦੇ ਸਬ-ਇੰਸਪੈਕਟਰ ਗੁਰਮੀਤ ਕੁਮਾਰ ਦੀ ਅਗਵਾਈ ਵਾਲੀ ਇੱਕ ਟੀਮ ਵੱਲੋਂ ਪਿੰਡ ਗੁਣੀਆ ਮਾਜਰਾ ਨੇੜੇ ਚੈਕਿੰਗ ਲਈ ਰੋਕੇ ਗਏ ਇੱਕ...