ਅੰਮ੍ਰਿਤਸਰ 2: ਸਰਬੱਤ ਦਾ ਭਲਾ ਟਰਸਟ ਦੇ ਮੁਖੀ ਐਸਪੀ ਉਬਰਾਏ ਵੱਲੋਂ ਅਜਨਾਲਾ ਦੇ ਚਮਿਆਰੀ ਵਿਖੇ ਹੜ੍ਹ ਪੀੜਤ ਇਲਾਕਿਆਂ ਵਿੱਚ 1200 ਟਨ ਚਾਰੇ ਦੀ ਵੱਡੀ ਸਪਲਾਈ
Amritsar 2, Amritsar | Sep 2, 2025
ਅਜਨਾਲਾ ਦੇ ਪਿੰਡ ਚਮਿਆਰੀ ਵਿੱਚ ਸਰਬੱਤ ਦਾ ਭਲਾ ਟਰਸਟ ਦੇ ਡਾ. ਐਸ.ਪੀ. ਉਬਰਾਏ ਨੇ ਹੜ੍ਹ ਪੀੜਤਾਂ ਨਾਲ਼ ਮੁਲਾਕਾਤ ਕਰਕੇ 1200 ਟਨ ਚਾਰੇ ਦੀ ਸਪਲਾਈ...