ਭਿੱਖੀਵਿੰਡ: ਪਿੰਡ ਖਾਲੜਾ ਵਿਖੇ 2 ਸਾਲ ਦਾ ਬੱਚਾ ਛੱਤ ਤੋਂ ਡਿੱਗਿਆ, ਸਿਰ 'ਚ ਲੱਗੀ ਸੱਟ, ਇਕ ਨਿੱਜੀ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਪਿੰਡ ਖਾਲੜਾ ਵਿਖੇ 2 ਸਾਲ ਦਾ ਬੱਚਾ ਛੱਤ ਤੋਂ ਡਿੱਗ ਪਿਆ ਜਿਸ ਕਾਰਨ ਉਸਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਬੱਚੇ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਸਦੇ ਬੇਟੇ ਦਾ ਨਾਮ ਨਕਸ਼ ਸ਼ਰਮਾ ਜਿਸ ਦੀ ਉਮਰ ਦੋ ਸਾਲ ਹੈ ਨੇ ਜਿਸਦੀ ਛੱਤ ਤੋਂ ਡਿੱਗਣ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਜਦ ਅਸੀਂ ਜਾ ਕੇ ਵੇਖਿਆ ਤਾਂ ਉਹਦੇ ਸਿਰ ਅਤੇ ਸਰੀਰ ਤੇ ਸੱਟਾਂ ਲੱਗੀਆਂ ਹੋਈਆਂ ਸਨ। ਜਿਸ ਨੂੰ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।