ਮਲੇਰਕੋਟਲਾ: ਥਾਣਾ ਮੁਖੀ ਵੱਲੋਂ ਨਾਭਾ ਰੋਡ ਤੇ ਨਾਕਾ ਲਗਾ ਕੇ ਬੁਲਟ ਮੋਟਰਸਾਈਕਲਾਂ ਨੂੰ ਅਤੇ ਕਾਲੀਆਂ ਫਿਲਮਾਂ ਤੇ ਲੱਗੇ ਵਾਹਨਾਂ ਨੂੰ ਰੋਕਿਆ ਤੇ ਚਲਾਨ ਕੱਟੇ।
ਥਾਣਾ ਅਮਰਗੜ੍ਹ ਦੀ ਪੁਲਿਸ ਵੱਲੋਂ ਨਾਭਾ ਰੋਡ ਤੇ ਨਾਕਾਬੰਦੀ ਕਰਕੇ ਬੁਲਟ ਮੋਟਰਸਾਈਕਲਾਂ ਨੂੰ ਰੋਕਿਆ ਗਿਆ ਜਿਹੜੇ ਪਟਾਖੇ ਮਾਰਦੇ ਸਨ ਅਤੇ ਕਾਲੀਆਂ ਫਿਲਮਾਂ ਲੱਗੇ ਜਾਲੀਆਂ ਲੱਗੇ ਵਾਹਨਾਂ ਵੀ ਰੋਕਿਆ ਗਿਆ ਅਤੇ ਅਜਿਹੇ ਤਿੰਨ ਵਾਹਨਾਂ ਦੇ ਚਲਾਨ ਕੱਟੇ ਤੇ ਥਾਣਾ ਮੁਖੀ ਨੇ ਕਿਹਾ ਕਿ ਟਰੈਫਿਕ ਨਿਯਮ ਦੀ ਪਾਲਣਾ ਕਰਕੇ ਹੀ ਵਾਹਨ ਚਲਾਏ ਜਾਣ।