ਖੰਨਾ: ਦੋਰਾਹਾ ਨੈਸ਼ਨਲ ਹਾਈਵੇਅ ਤੇ ਕਾਰ ਤੇ ਕੈਟਰ ਦਾ ਹੋਇਆ ਐਕਸੀਡੈਂਟ ਕਾਰ ਸਵਾਰ ਵਾਲ-ਵਾਲ ਬਚੇ
ਦੋਰਾਹਾ ਜੀਟੀ ਰੋਡ ਤੇ ਵਾਪਰਿਆ ਭਿਆਨਕ ਹਾਦਸਾ, ਟਰੱਕ ਨੇ ਕਾਰ ਨੂੰ ਮਾਰੀ ਟੱਕਰ ਜਾਨੀ ਨੁਕਸਾਨ ਟਲਿਆ ਅਤੇ ਕਾਰ ਵਿਚ ਦੋ ਵਿਆਕਤੀ ਸਵਾਰ ਸਨ ਮੌਕੇ ਤੇ ਦੋਰਾਹਾ ਥਾਣਾ ਦੀ ਪੁਲਿਸ ਨੇ ਪਹੁੰਚ ਕਿ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ