ਬਰਨਾਲਾ: ਜੁਗਾੜੂ ਰੇਹੜੀਆਂ ਖਿਲਾਫ ਪਿਕਅਪ ਯੂਨੀਅਨ ਵੱਲੋਂ ਡੀਸੀ ਦਫਤਰ ਵਿਖੇ ਗੱਡੀਆਂ ਦੀਆਂ ਚਾਬੀਆਂ ਸੌਂਪ ਕੇ ਕੀਤਾ ਪ੍ਰਦਰਸ਼ਨ ਤੇ DC ਨੂੰ ਦਿੱਤਾ ਮੰਗ ਪੱਤਰ
Barnala, Barnala | Aug 26, 2025
ਜੁਗਾੜੂ ਰੇੜੀਆਂ ਖਿਲਾਫ ਪੀਕਅਪ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਹਾਈ ਕੋਰਟ ਵਿੱਚੋਂ ਕੇਸ ਜਿੱਤਣ ਦੇ ਬਾਵਜੂਦ ਵੀ ਨਹੀਂ...