ਮੌੜ: ਮੁੜ ਥਾਣੇ ਵਿਖੇ ਡੀਐਸਪੀ ਕੁਲਦੀਪ ਸਿੰਘ ਬਰਾੜ ਨੇ ਐਸ ਐਚ ਓ ਨਾਲ ਕੀਤੀ ਮੀਟਿੰਗ ਕ੍ਰਾਈਮ ਸਬੰਧੀ
Maur, Bathinda | Nov 23, 2025 ਜਾਣਕਾਰੀ ਦਿੰਦੇ ਹੋਏ ਡੀਐਸਪੀ ਕੁਲਦੀਪ ਸਿੰਘ ਬਰਾੜ ਨੇ ਵੱਖ-ਵੱਖ ਥਾਣੇ ਦੇ ਐਸਐਚ ਨਾਲ ਮੀਟਿੰਗ ਕਰਦੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਿਛਲੇ ਲੰਬੇ ਸਮੇਂ ਤੋਂ ਥਾਣਿਆਂ ਵਿੱਚ ਪਏ ਪੇ ਪੇਂਟਿੰਗ ਕੇਸਾਂ ਦਾ ਜਲਦ ਨਪਟਾਰਾ ਕੀਤਾ ਜਾਵੇ ਅਤੇ ਮਾੜੇ ਅਨਸਰਾਂ ਦੇ ਖਿਲਾਫ ਸਖਤ ਨਾਲ ਕਾਰਵਾਈ ਕੀਤੀ ਜਾਵੇ।