ਮਲੋਟ ਵਿਖੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਰਾਹ ਚੱਲ ਕੇ ਗਰੀਬਾਂ ਨੂੰ ਗਿਫਟ ਵੰਡ ਕੇ ਮਨਾਈ ਦੀਵਾਲੀ
Sri Muktsar Sahib, Muktsar | Oct 21, 2025
ਕੈਬਿਨਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਮਲੋਟ ਹਲਕੇ ਦੇ ਆਮ ਰਸਤੇ ਵਿੱਚ ਵਿਚਰਦੇ ਹੋਏ ਜਿੱਥੇ ਲੋਕਾਂ ਦੀ ਖੈਰ ਸਲਾਮਤੀ ਪੁੱਛੀ ਗਈ ਉੱਥੇ ਹੀ ਲੋਕਾਂ ਨੂੰ ਗਿਫਟ ਵੰਡ ਕੇ ਉਹਨਾਂ ਨੂੰ ਦਿਵਾਲੀ ਦੀ ਵਧਾਈ ਵੀ ਦਿੱਤੀ।