ਬਠਿੰਡਾ: ਐਸ ਐਸ ਪੀ ਦਫਤਰ ਵਿਖੇ ਪੁਲਸ ਮੁਲਾਜਮਾ ਦਾ ਸਨਮਾਨ ਕੀਤਾ
ਐੱਸ.ਐੱਸ.ਪੀ. ਬਠਿੰਡਾ ਅਮਨੀਤ ਕੌਂਡਲ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸੇਵਾ, ਡਿਊਟੀ ਪ੍ਰਤੀ ਨਿਸ਼ਠਾ ਅਤੇ ਸਮਰਪਣ ਲਈ ਡੀ.ਜੀ.ਪੀ. ਕਲਾਸ-1 ਸਰਟੀਫਿਕੇਟ ਅਤੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬਠਿੰਡਾ ਪੁਲਿਸ ਦੇ ਹਰ ਮੈਂਬਰ ਲਈ ਪ੍ਰੇਰਣਾ ਹੈ ਕਿ ਉਹ ਜਨਤਾ ਦੀ ਸੇਵਾ ਹੋਰ ਜ਼ਿੰਮੇਵਾਰੀ ਅਤੇ ਸਮਰਪਣ ਨਾਲ ਜਾਰੀ ਰੱਖਣ।