ਲੁਧਿਆਣਾ ਪੂਰਬੀ: ਲੁਧਿਆਣਾ ਦੇ ਜਸਪਾਲ ਬੰਗੜ ਰੋਡ ਤੇ ਐਲਪੀਜੀ ਗੈਸ ਟਰੱਕ ਨੇ ਮਚਾਈ ਤਬਾਹੀ, ਬੀਐਮਡਬਲ ਕਾਰ ਸਮੇਤ ਬਾਈਕ ਸਵਾਰ ਅਤੇ ਆਟੋ ਨੂੰ ਮਾਰੀ ਟੱਕਰ,
ਲੁਧਿਆਣਾ ਦੇ ਜਸਪਾਲ ਬੰਗੜ ਰੋਡ ਤੇ ਐਲਪੀਜੀ ਗੈਸ ਟਰੱਕ ਨੇ ਮਚਾਈ ਤਬਾਹੀ, ਬੀਐਮਡਬਲ ਕਾਰ ਸਮੇਤ ਬਾਈਕ ਸਵਾਰ ਅਤੇ ਆਟੋਨੋਮਾਰੀ ਟੱਕਰ, ਸੱਤ ਤੋਂ ਅੱਠ ਜ਼ਖਮੀ, ਅੱਜ 8:30 ਵਜੇ ਮਿਲੀ ਜਾਣਕਾਰੀ ਅਨੁਸਾਰ ਜਸਪਾਲ ਬਾਂਗੜ ਰੋਡ ਤੇ ਇੱਕ ਐਲਪੀਜੀ ਗੈਸ ਡਿਲੀਵਰੀ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ 7 ਤੋਂ 8 ਲੋਕ ਜਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ ਜਿਨਾਂ ਵਿੱਚ ਇੱਕ ਦੰਪਤੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਲੋਕਾਂ ਦੇ ਦੱਸਣ ਮੁਤਾਬਕ ਡ