ਤਰਨਤਾਰਨ: ਤਰਨ ਤਾਰਨ ਵਿਖੇ ਪੰਜਾਬ ਦੇ ਮੰਤਰੀ ਨੇ ਕੀਤੀ ਪ੍ਰੈਸ ਕਾਨਫਰੰਸ, ਭਾਰਤੀ ਜਨਤਾ ਪਾਰਟੀ ਤੇ ਸਾਧਿਆ ਨਿਸ਼ਾਨਾ
Tarn Taran, Tarn Taran | Aug 24, 2025
ਤਰਨ ਤਾਰਨ ਵਿਖੇ ਪੰਜਾਬ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ...