ਪਠਾਨਕੋਟ: ਪਠਾਨਕੋਟ ਦੇ ਨਿਜੀ ਬੱਸ ਡਰਾਈਵਰ ਪੈਸਿਆਂ ਦੇ ਲਾਲਚ ਪਿੱਛੇ ਲੋਕਾਂ ਦੀ ਜਾਨ ਪਾ ਰਹੇ ਖਤਰੇ ਚ ਬੱਚੇ ਬੱਸ ਦੇ ਬਾਹਰ ਲਟਕ ਕੇ ਸਫਰ ਕਰਨ ਨੂੰ ਮਜਬੂਰ
Pathankot, Pathankot | Aug 19, 2025
ਜਿਲਾ ਪਠਾਨਕੋਟ ਵਿਖੇ ਕੁਝ ਨਿਜੀ ਬੱਸਾਂ ਦੇ ਡਰਾਈਵਰ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਕੇ ਸਰੇਆਮ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਣਾਦੇ ਹੋਏ ਆਪਣੀਆਂ...