ਪਠਾਨਕੋਟ: ਹਲਕਾ ਸੁਝਾਨਪੁਰ ਦੇ ਬਹੇੜੀਆਂ ਪਿੰਡ ਵਿਖੇ ਹੜਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਜੰਮ ਕੇ ਕੀਤਾ ਰੋਸ ਪ੍ਰਦਰਸ਼ਨ
Pathankot, Pathankot | Sep 1, 2025
ਹਲਕਾ ਸੁਜਾਨਪੁਰ ਦੇ ਪਿੰਡ ਬਹੇੜੀਆਂ ਵਿਖੇ ਹੜਾਂ ਦੀ ਮਾਰ ਨਾਲ ਲੋਕਾਂ ਦਾ ਹੋਇਆ ਕਾਫੀ ਜਿਆਦਾ ਨੁਕਸਾਨ ਪ੍ਰਸ਼ਾਸਨ ਵੱਲੋਂ ਨਹੀਂ ਲਈ ਜਾ ਰਹੀ ਸੁੱਧ...