ਲੁਧਿਆਣਾ ਪੂਰਬੀ: ਰਾਜਗੜ੍ਹ ਕਲਯੁਗੀ ਪੁੱਤਰ ਨੇ ਆਪਣੇ ਬਜੁਰਗ ਪਿਤਾ ਦਾ ਕੀਤਾ ਕੱਤਲ,ਚਾਚੇ ਦੇ ਕੱਤਲ ਆਰੋਪ ਵਿੱਚ 22 ਮਹੀਨੇ ਸਜ਼ਾ ਕੱਟ ਕੇ ਆਇਆ ਸੀ ਆਰੋਪੀ ਪੁੱਤਰ
ਕਲਯੁਗੀ ਪੁੱਤਰ ਨੇ ਆਪਣੇ ਬਜੁਰਗ ਪਿਤਾ ਦਾ ਕੀਤਾ ਕੱਤਲ,ਚਾਚੇ ਟਲਦੇ ਕੱਤਲ ਦੇ ਆਰੋਪ ਵਿੱਚ 22 ਮਹੀਨੇ ਸਜ਼ਾ ਕੱਟ ਕੇ ਆਇਆ ਸੀ ਆਰੋਪੀ ਪੁੱਤਰ ਮਾਮਲਾ ਰਾਏਕੋਟ ਤਹਿਸੀਲ ਦੇ ਕਸਬਾ ਪੱਖੋਵਾਲ ਨਜ਼ਦੀਕ ਸਥਿਤ ਪਿੰਡ ਰਾਜਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਅੱਜ 6 ਬਜੇ ਪੱਤਰਕਾਰਾਂ ਨਾਲ ਗੱਲ ਕਰਦਿਆ ਆਰੋਪੀ ਦੀ ਮਾਂ ਅਤੇ ਉਸਦੀ ਪਤਨੀ ਨੇ ਦੱਸਿਆ ਕਿ ਆਰੋਪੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਨਸ਼ੇ ਦੀ ਹਾਲਾਤ ਵਿੱਚ ਘਰ ਅੰਦਰ ਹਰ ਸਮੇਂ ਕਲੇਸ਼ ਕਰਦਾ ਸੀ ਅਤੇ ਬਿਤੀ ਰਾਤ 10