ਲੁਧਿਆਣਾ ਪੂਰਬੀ: ਰਾਮ ਨਗਰ ਲੁਧਿਆਣਾ ਵਿੱਚ ਮੋਬਾਇਲ ਸਨੈਚਿੰਗ ਕਰਨ ਵਾਲੇ ਵਿਅਕਤੀ ਦੀ ਲੋਕਾਂ ਨੇ ਖੰਬੇ ਨਾਲ ਬੰਨ ਕੇ ਕੀਤੀ ਕੁੱਟਮਾਰ,
ਲੁਧਿਆਣਾ ਵਿੱਚ ਮੋਬਾਇਲ ਸਨੈਚਿੰਗ ਕਰਨ ਵਾਲੇ ਵਿਅਕਤੀ ਦੀ ਲੋਕਾਂ ਨੇ ਖੰਬੇ ਨਾਲ ਬੰਨ ਕੇ ਕੀਤੀ ਕੁੱਟਮਾਰ, ਗੁਸੇ ਵਿੱਚ ਆਏ ਲੋਕਾਂ ਨੇ ਸਕੂਟਰੀ ਦੀ ਵੀ ਕੀਤੀ ਤੋੜ ਭੰਨ ਅੱਜ 8 ਵਜੇ ਮਿਲੀ ਜਾਣਕਾਰੀ ਅਨੁਸਾਰ ਖਾਣਾ ਜਮਾਲਪੁਰ ਦੇ ਇਲਾਕੇ ਵਿੱਚ ਲੋਕਾਂ ਨੇ ਮੋਬਾਈਲ ਸਨੈਚਿੰਗ ਕਰਨ ਵਾਲੇ ਵਿਅਕਤੀ ਨੂੰ ਮੌਕੇ ਤੇ ਹੀ ਫੜ ਲਿਆ ਅਤੇ ਜੰਮ ਕੇ ਛਿੱਤਰ ਪਰੇਡ ਵੀ ਕੀਤੀ ਜਾਣਕਾਰੀ ਅਨੁਸਾਰ ਵਿਅਕਤੀ ਨੇ ਰਾਹਗੀਰ ਤੋਂ ਮੋਬਾਈਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅ