ਸਰਦੂਲਗੜ੍ਹ: ਮਾਨਸਾ ਦੇ ਪਿੰਡ ਭੰਮਾ ਖੁਰਦ ਵਿਖੇ ਮੋਟਰਸਾਈਕਲ ਸਵਾਰ ਨੂੰ ਕਾਰ ਨੇ ਮਾਰੀ ਟੱਕਰ ਪਤੀ ਪਤਨੀ ਅਤੇ ਪੰਜ ਸਾਲਾ ਲੜਕੀ ਦੀ ਹੋਈ ਮੌਤ ਇੱਕ ਜਖਮੀ
Sardulgarh, Mansa | Aug 30, 2025
ਜਾਣਕਾਰੀ ਦਿੰਦਿਆਂ ਥਾਣਾ ਝਨੀਰ ਦੇ ਹੌਲਦਾਰ ਰੂਪ ਸਿੰਘ ਨੇ ਕਿਹਾ ਕਿ ਅੱਜ ਦੁਪਹਿਰ ਕਰੀਬ 12 ਵਜੇ ਸਾਨੂੰ ਸੂਚਨਾ ਮਿਲੀ ਕਿ ਭੰਮੇ ਖੁਰਦ ਅੱਡਾ ਟੱਪ ਕੇ...