ਲੁਧਿਆਣਾ ਪੱਛਮੀ: ਦੁਗਰੀ ਭਾਜਪਾ ਆਗੂ ਵਿਜੇ ਸੰਪਲਾ ਨੇ ਕੀਤੀ ਪ੍ਰੈਸ ਕਾਨਫਰਸ ਜੀਐਸਪੀ ਘਟਾਉਣ ਦੇ ਗਿਣਾਏ ਫਾਇਦੇ
ਭਾਜਪਾ ਆਗੂ ਵਿਜੇ ਸੰਪਲਾ ਨੇ ਕੀਤੀ ਪ੍ਰੈਸ ਕਾਨਫਰਸ ਜੀਐਸਪੀ ਘਟਾਉਣ ਦੇ ਗਿਣਾਏ ਫਾਇਦੇ ਅੱਜ 4 ਵਜੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਜੀਐਸਟੀ ਦੀ ਦਰਾਂ ਘਟਾਉਣ ਨਾਲ ਲੋਕਾਂ ਨੂੰ ਕਿਹੜੇ ਕਿਹੜੇ ਹੋਣਗੇ ਫਾਇਦੇ ਗਿਣਏ ਸਾਂਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਇੱਕ ਤੋਹਫਾ ਦਿੱਤਾ ਹੈ ਇਸ ਨਾਲ ਜਿੱਥੇ ਲੋਕਾਂ ਨੂੰ ਰਾਤ ਮਿਲੇਗੀ ਉੱਥੇ ਹੀ ਮੰਗ ਵੱਧਣ ਨਾਲ ਉਦਯ