ਲੁਧਿਆਣਾ ਪੂਰਬੀ: ਥਾਣਾ ਜਮਾਲਪੁਰ ਲੁਧਿਆਣਾ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਤਿੰਨ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ