ਤਲਵੰਡੀ ਸਾਬੋ: ਲੇਲੇ ਵਾਲਾ ਰੋਡ ਨਜਦੀਕ ਤਲਵੰਡੀ ਸਾਬੋ ਨੂੰ ਸਰਕਾਰ ਨੇ ਐਲਾਨਿਆ ਪਵਿੱਤਰ ਅਸਥਾਨ ਸਿਰਫ ਗਲਾਂ ਬਾਤਾ
ਅਕਾਲੀ ਦਲ ਦੇ ਤਲਵੰਡੀ ਸਾਬੋ ਹਲਕਾ ਇੰਚਾਰਜ ਰਵੀ ਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਹੀ ਸਬ ਕੁੱਝ ਕਰੇਗਾ ਇਹਨਾਂ ਸਰਕਾਰ ਨੇ ਕਰੋੜਾਂ ਰੁਪਏ ਖਰਚ ਕਰ ਕੁਝ ਨਹੀਂ ਕੀਤਾ ਕੇਵਲ ਬਿਆਨਬਾਜੀ ਹੀ ਹੈ ਇੱਕ ਸਾਲ ਰਹੀ ਗਿਆ ਲੋਕੀ ਇਹਨਾਂ ਨੂੰ ਚੱਲਦਾ ਕਰਨਗੇ।