ਪਟਿਆਲਾ: ਪਟਿਆਲਾ ਦੇ ਪਿੰਡ ਅਲੀਪੁਰ ਚ ਇੱਕ ਜਗ੍ਹਾ ਨੂੰ ਲੈ ਕੇ ਚੱਲ ਰਹੀ ਵਿਵਾਦ ਦੇ ਵਿੱਚ ਪਟਵਾਰੀ ਅਤੇ ਨਗਰ ਨਿਗਮ ਅਧਿਕਾਰੀਆਂ ਉੱਤੇ ਲੱਗੇ ਗੰਭੀਰ ਅਰੋਪ
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਨਜ਼ਦੀਕੀ ਪਿੰਡਅਲੀਪੁਰ'ਚ ਜਗ੍ਹਾ ਨੂੰ ਲੈ ਕੇ ਹੋਇਆ ਵਿਵਾਦ ਜਗ੍ਹਾ ਦੇ ਮਾਲਕਾਂ ਵੱਲੋਂ ਸੰਬੰਧਿਤ ਮਹਿਕਮੇ ਦੇ ਪਟਵਾਰੀ ਉਤੇ ਪੈਸੇ ਮੰਗਣ ਦੇ ਇਲਜ਼ਾਮ ਨਗਰ ਨਿਗਮ ਅਧਿਕਾਰੀਆਂ ਉੱਤੇ ਧੱਕਾਸ਼ਾਹੀ ਕਰਨ ਦੇ ਆਰੋਪ ਲਗਾਏ ਗਏ, ਇਸ ਮੌਕੇ ਮੌਜੂਦ ਜਗ੍ਹਾ ਦੇ ਮਾਲਕਾਂ ਵੱਲੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਜਗ੍ਹਾ ਉੱਤੇ ਉਹਨਾਂ ਦਾ ਕਬਜ਼ਾ ਹੈ,ਪਰ ਕੁਝ ਅਧਿਕਾਰੀ ਧੱਕੇ ਨਾਲ ਉਹਨਾਂ ਦ