ਮਾਨਸਾ: ਪਿੰਡ ਮਾਖਾ ਚਹਿਲਾਂ ਦੀ ਨਾਬਾਲਗ ਲੜਕੀ ਨੂੰ ਇਨਸਾਫ਼ ਦਵਾਉਣ ਲਈ ਬੀਕੇਯੂ ਡਕੌਂਦਾ ਨੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਾਥ ਦੀ ਕੀਤੀ ਮੰਗ:ਜਗਜੀਤ ਸਿੰਘ
Mansa, Mansa | Aug 31, 2025
ਜਾਣਕਾਰੀ ਦਿੰਦਿਆਂ ਭੀਖੀ ਬਲਾਕ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਚਹਿਲਾਂ ਦੀ ਨਾਬਾਲਗ ਲੜਕੀ ਨੂੰ ਘਰੋਂ...