ਮਲੇਰਕੋਟਲਾ: ਸਰਹੰਦੀ ਗੇਟ ਵਿਖੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲਿਆ ਫੈਸਲਾ, ਫਿਲਸਤੀਨ ਦੇ ਲੋਕਾਂ ਦੀ ਕੀਤੀ ਜਾਵੇਗੀ ਮਦਦ
ਮਲੇਰਕੋਟਲਾ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਰਹੰਦੀ ਗੇਟ ਵਿਖੇ ਮੀਟਿੰਗ ਕੀਤੀ ਅਤੇ ਕਿਹਾ ਗਿਆ ਕਿ ਫਿਲਸਤੀਨ ਦੇ ਲੋਕਾਂ ਦੇ ਲਈ ਮਦਦ ਭੇਜੀ ਜਾਵੇਗੀ। ਇਸ ਲਈ ਲੋਕ ਸਰਹੰਦੀ ਗੇਟ ਵਿਖੇ ਲੱਗਣ ਵਾਲੇ ਕਾਉੰਟਰ 'ਤੇ ਆਪਣੀ ਮਦਦ ਕੈਸ਼ ਦੇ ਰੂਪ ਵਿੱਚ ਜਮਾ ਕਰਵਾ ਸਕਦੇ ਹਨ।