ਬਰਨਾਲਾ: ਠਿਕਰੀਵਾਲ ਵਿੱਚ ਬੇਕਰੀ ਉਤਪਾਦ ਲਈ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਵਿਸ਼ੇਸ਼ ਤੌਰ ਤੇ ਏਡੀਸੀ ਵਿਕਾਸ ਪਹੁੰਚੇ
ਪਿੰਡ ਠੀਕਰੀਵਾਲ ਵਿਚ ਬੇਕਰੀ ਉਤਪਾਦਾਂ ਲਈ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ *ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਨੂੰ ਬਣਾਇਆ ਜਾ ਰਿਹਾ ਹੈ ਹੁਨਰਮੰਦ: ਏ ਡੀ ਸੀ (ਵਿਕਾਸ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਬਰਨਾਲਾ ਵੱਲੋਂ ਨਾਬਾਰਡ ਦੀ ਮਦਦ ਨਾਲ ਪਿੰਡ ਠੀਕਰੀਵਾਲ ਵਿਚ ਬੇਕਰੀ ਉਤਪਾਦ