Public App Logo
ਲੋਹੜੀ ਦੇ ਨਿੱਘ ਭਰੇ ਤਿਉਹਾਰ ਦੀਆਂ ਸਭ ਨੂੰ ਮੁਬਾਰਕਾਂ। ਪਰਿਵਾਰਕ ਰਿਸ਼ਤਿਆਂ ਦੀ ਨੇੜਤਾ ਨੂੰ ਹੰਢਾਉਂਦਾ ਹੋਇਆ ਇਹ ਤਿਓਹਾਰ ਤੁਹਾਡੇ ਸਭਨਾਂ ਦੇ ਜੀਵਨ ਵਿੱਚ ਮੋਹ ਦੇ ਨਿੱਘ ਸਮੇਤ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ। - Chandigarh News