ਖੰਨਾ: ਪੁਲਿਸ ਜਿਲਾ ਖੰਨਾ ਦੇ ਸਾਇਬਰ ਕ੍ਰਾਇਮ ਥਾਣਾ ਦੀ ਪੁਲਿਸ ਨੇ ਕਰੋੜਾ ਦੀ ਧੋਖਾਧੜੀ ਕਰਨ ਦੇ ਅਰੋਪ ਵਿੱਚ ਕੁੱਲ 24 ਅਰੋਪੀਆ ਨੂੰ ਕੀਤਾ ਕਾਬੂ
Khanna, Ludhiana | Aug 19, 2025
ਖੰਨਾ ਜ਼ਿਲ੍ਹੇ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਦੇ ਸਾਈਬਰ ਨੇ ਸਖ਼ਤ ਮਿਹਨਤ ਕਰਕੇ ਕਰੋੜਾਂ ਦੀ ਧੋਖਾਧੜੀ ਦਾ ਪਰਦਾਫਾਸ਼...