ਫ਼ਿਰੋਜ਼ਪੁਰ: ਮਾਨਵ ਤਕਸਰੀ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਸੜਕਾਂ 'ਤੇ ਭੀਖ ਮੰਗਣ ਵਾਲੇ ਤਿੰਨ ਬੱਚਿਆਂ ਦਾ ਕੀਤਾ ਰੈਸਕਿਓ
Firozpur, Firozpur | Jul 22, 2025
ਮਾਨਵ ਦੀ ਤਕਸਰੀ ਨੂੰ ਰੋਕਣ ਵਾਸਤੇ ਚਲਾਈ ਗਈ ਮੁਹਿੰਮ ਤਹਿਤ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਤੇ ਸੜਕਾਂ ਤੇ ਮੰਗਣ ਵਾਲੇ ਤਿੰਨ ਬੱਚਿਆਂ ਨੂੰ ਫੜਿਆ...