ਮੂਨਕ: ਕਿਸਾਨ ਨੇਤਾ ਡਲੇਵਾਲ ਨੇ ਕਿਹਾ ਕਿ ਭਾਰਤ ਵਾਲਾ ਪ੍ਰੋਜੈਕਟ ਦੇ ਅਧੀਨ ਸਰਕਾਰ ਧੱਕੇ ਨਾਲ ਘੱਟ ਪੈਸੇ ਦੇ ਕੇ ਕਿਸਾਨਾਂ ਦੀ ਜਮੀਨ ਨੂੰ ਖੋ ਰਹੀ ਹੈ
Moonak, Sangrur | Mar 12, 2025 ਕਿਸਾਨ ਨੇਤਾ ਡਲੇਵਾਲ ਨੇ ਕਿਹਾ ਕਿ ਭਾਰਤ ਵਾਲਾ ਪ੍ਰੋਜੈਕਟ ਦੇ ਅਧੀਨ ਸਰਕਾਰ ਧੱਕੇ ਨਾਲ ਘੱਟ ਪੈਸੇ ਦੇ ਕੇ ਕਿਸਾਨਾਂ ਦੀ ਜਮੀਨ ਨੂੰ ਖੋ ਰਹੀ ਹੈ ਅਤੇ ਕਿਹਾ ਕਿ ਜੇਕਰ ਮੁੱਖ ਮੰਤਰੀ ਅਸਲ ਵਿੱਚ ਪੰਜਾਬ ਦਾ ਪੁੱਤ ਹੁੰਦਾ ਤਾਂ ਉਹ ਪੁਲਿਸ ਨੂੰ ਕਿਸਾਨਾਂ ਨੂੰ ਭੱਦੀ ਸ਼ਬਦਾਵਲੀ ਬੋਲਣ ਤੋਂ ਰੋਕਦਾ