ਕੋਟਕਪੂਰਾ: ਫਰੀਦਕੋਟ ਰੋਡ ਤੋਂ ਸਿਟੀ ਪੁਲਿਸ ਵਲੋਂ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ 4 ਮੈਂਬਰ ਗ੍ਰਿਫਤਾਰ
Kotakpura, Faridkot | Aug 6, 2025
ਕੋਟਕਪੂਰਾ ਵਿਖੇ ਥਾਣਾ ਸਿਟੀ ਪੁਲਿਸ ਨੇ ਲੁੱਟ ਖੋਹ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਚਾਰ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ...