ਲੁਧਿਆਣਾ ਪੂਰਬੀ: ਨਿਗਮ ਵੱਲੋਂ ਲੁਧਿਆਣਾ ਦੇ ਸ਼ਾਹਪੁਰ ਰੋਡ ਤੇ ਦੁਕਾਨਾਂ ਵੱਲੋਂ ਨਜਾਇਜ਼ ਉਸਾਰੀ ਤੇ ਕੀਤੀ ਗਈ ਕਾਰਵਾਈ
ਨਿਗਮ ਵੱਲੋਂ ਲੁਧਿਆਣਾ ਦੇ ਸ਼ਾਹਪੁਰ ਰੋਡ ਤੇ ਦੁਕਾਨਾਂ ਵੱਲੋਂ ਨਜਾਇਜ਼ ਉਸਾਰੀ ਤੇ ਕੀਤੀ ਗਈ ਕਾਰਵਾਈ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸ਼ਾਹਪੁਰ ਰੋਡ ਤੇ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਤੇ ਬਾਹਰ ਨਜਾਇਜ਼ ਤੌਰ ਤੇ ਕੀਤੀ ਗਈ ਉਸਾਰੀ ਤੇ ਨਗਨ ਲੁਧਿਆਣਾ ਵੱਲੋਂ ਕਾਰਵਾਈ ਕੀਤੀ ਗਈ ਜਿਸ ਦੌਰਾਨ ਲੁਧਿਆਣਾ ਦੇ ਡਿਪਟੀ ਮੇਅਰ ਵਿਕਾਸ ਪ੍ਰਾਸ਼ਰ ਵੀ ਮੌਜੂਦ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਡਿਪਟੀ ਮੇਅਰ ਨੇ ਕਿਹਾ ਕਿ ਤਿਉਹਾਰਾਂ ਨੂੰ ਦੇ