ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਇਹ ਦੱਸਿਆ ਗਿਆ ਹੈ ਕਿ ਕਰੋੜਾਂ ਰੁਪਈਆਂ ਦੀ ਲਾਗਤ ਦੇ ਨਾਲ ਸੜਕਾਂ ਅਤੇ ਪੁੱਲ ਬਣਾਏ ਜਾ ਰਹੇ ਨੇ ਉਥੇ ਹੀ ਜੋ ਸਮਾਂ ਪੁੱਲ ਬਣਾਉਣ ਦਾ ਦਿੱਤਾ ਗਿਆ ਹੈ ਉਸ ਤੋਂ ਪਹਿਲਾਂ ਹੀ ਭੁੱਲ ਬਣਾਏ ਗਏ ਨੇ ਅਤੇ ਜਿੰਨੇ ਪੈਸੇ ਕਹੇ ਗਏ ਸੀ ਉਸ ਤੋਂ ਘੱਟ ਪੈਸਿਆਂ ਦੇ ਵਿੱਚ ਪੁੱਲ ਅਤੇ ਸੜਕਾਂ ਤਿਆਰ ਕੀਤੀਆਂ ਜਾ ਰਹੀਆਂ ਨੇ