ਮਾਨਸਾ: ਪੀਐਨਬੀ ਬੈਂਕ ਵਿੱਚ ਹੋਈ ਚੋਰੀ ਮਾਮਲੇ ਵਿੱਚ ਸਿਟੀ ਬੁਢਲਾਡਾ ਪੁਲਿਸ ਨੇ ਬੈਂਕ ਦੇ ਹੀ ਪੀਅਨ ਨੂੰ ਗ੍ਰਿਫਤਾਰ ਕਰ 18 ਤੋਲੇ ਸੋਨਾ ਕੀਤਾ ਬਰਾਮਦ
Mansa, Mansa | Aug 5, 2025
ਜਾਣਕਾਰੀ ਦਿੰਦਿਆਂ ਐਸਪੀਡੀ ਮਨਮੋਹਨ ਸਿੰਘ ਔਲਖ ਨੇ ਕਿਹਾ ਕਿ 31 ਜੁਲਾਈ ਨੂੰ ਬੁਢਲਾਡਾ ਦੀ ਪੰਜਾਬ ਨੈਸ਼ਨਲ ਬੈਂਕ ਦੇ ਲਾਕਰ ਵਿੱਚੋਂ 37 ਲੱਖ ਰੁਪਏ...