ਜਲਾਲਾਬਾਦ ਰੋਡ ਤੇ ਰੇਲਿੰਗ ਰਹਿਤ ਪੁੱਲ ਤੋਂ ਸੂਏ ਵਿੱਚ ਡਿੱਗਿਆ ਈ ਰਿਕਸ਼ਾ, ਜਾਨੀ ਨੁਕਸਾਨ ਟੱਲਿਆ, ਈ ਰਿਕਸ਼ਾ ਨੁਕਸਾਨਿਆ
Sri Muktsar Sahib, Muktsar | Sep 7, 2025
ਜਲਾਲਾਬਾਦ ਰੋਡ ਬਾਈਪਾਸ ਤੋਂ ਲੰਘਦੇ ਸੂਏ ਤੇ ਬਣੇ ਪੁੱਲ ਦੀ ਰੇਲਿੰਗ ਪਿਛਲੇ ਕਈ ਸਾਲਾਂ ਤੋਂ ਟੁੱਟੀ ਹੋਣ ਕਾਰਨ ਹਾਦਸਿਆਂ ਦਾ ਕਾਰਨ ਬਣ ਰਹੀ ਹੈ।...