ਨਵਾਂਸ਼ਹਿਰ: ਰਾਹੋਂ ਸ਼ਹਿਰ ਵਿੱਚ ਜਮੀਨ ਧੱਸਣ ਕਾਰਨ ਸਕੂਲ ਬੱਸ ਸੜਕ ਵਿਚਕਾਰ ਫਸੀ, ਵੱਡਾ ਹਾਦਸਾ ਟਲਿਆ
Nawanshahr, Shahid Bhagat Singh Nagar | Aug 6, 2025
ਨਵਾਂਸ਼ਹਿਰ: ਅੱਜ ਮਿਤੀ 6 ਅਗਸਤ 2025 ਦੀ ਸਵੇਰੇ 7:30 ਵਜੇ ਮਿਲੀ ਜਾਣਕਾਰੀ ਮੁਤਾਬਕ ਰਾਹੋਂ ਸ਼ਹਿਰ ਦੇ ਮੁਹੱਲਾ ਆਰਨਹਾਰੀ ਵਿੱਚ ਇੱਕ ਸਕੂਲ ਬੱਸ...