ਮਲੋਟ: ਡੀ. ਏ. ਵੀ. ਕਾਲਜ, ਮਲੋਟ ਵਿਖੇ ਮਹਾਮਰਿਤੁੰਜਯ ਮੰਤਰ ਉਚਾਰਣ ਗਤੀਵਿਧੀ ਦਾ ਆਯੋਜਨ
Malout, Muktsar | Aug 25, 2024 ਡੀ. ਏ. ਵੀ. ਕਾਲਜ, ਮਲੋਟ ਵਿਖੇ ਚਲ ਰਹੇ ਵੇਦ ਪ੍ਰਚਾਰ ਸਪਤਾਹ ਦੇ ਦੂਜੇ ਦਿਨ ਵਿਦਿਆਰਥੀਆਂ ਨੇ 108 ਵਾਰ ਮਹਾਮਰਿਤੁੰਜਯ ਮੰਤਰ ਦਾ ਜਾਪ ਕੀਤਾ। ਮੰਤਰ ਉਚਾਰਣ ਮਾਨਸਿਕ, ਭਾਵਨਾਤਮਕ ਅਤੇ ਸਰੀਰਕ ਤੰਦਰੁਸਤੀ ਵਿੱਚ ਸੁਧਾਰ ਕਰ ਸਕਦਾ ਹੈ ਦੇ ਮੰਤਵ ਨਾਲ ਇਸ ਮੰਤਰ ਉਚਾਰਣ ਗਤੀਵਿਧੀ ਦਾ ਆਯੋਜਨ ਕੀਤਾ ਗਿਆ।