ਫਾਜ਼ਿਲਕਾ: ਬਜ਼ੁਰਗ ਨੇ ਮਦਦ ਲਈ ਆਈਆਂ ਐਨਡੀਆਰਐੱਫ ਦੀਆਂ ਟੀਮਾਂ ਤੇ ਖੜੇ ਕੀਤੇ ਸਵਾਲ, ਬੋਲੇ ਨਹੀਂ ਮੁੱਹਈਆ ਕਰਵਾਈ ਗਈ ਕਿਸ਼ਤੀ, ਲਗਾਏ ਜਾ ਬਿਜਲੀ ਦੇ ਕੱਟ
Fazilka, Fazilka | Sep 10, 2025
ਕੁੱਝ ਦਿਨ ਪਹਿਲਾਂ ਇੱਕ ਬਜੁਰਗ ਵੱਲੋਂ ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਕਾਵਾਂ ਵਾਲੀ ਪੱਤਣ ਦੇ ਨਾਮ ਤੇ ਮਸ਼ਹੂਰ ਪੁਲ ਤੇ ਦਰਿਆ ਨੂੰ ਪਾਰ ਕਰਨ...