ਕਪੂਰਥਲਾ: ਮਨਸੂਰਵਾਲ ਦੋਨਾਂ ਵਿਖੇ ਇੱਕ ਵਿਅਕਤੀ ਨੂੰ ਮਾਰਕੁੱਟ ਕਰਨ ਦੇ ਆਰੋਪ ਵਿਚ ਦੋ ਲੋਕਾਂ ਦੇ ਖਿਲਾਫ਼ ਕੇਸ ਦਰਜ
ਥਾਣਾ ਅਰਬਨ ਅਸਟੇਟ ਕਪੂਰਥਲਾ ਪੁਲਿਸ ਨੇ ਮਨਸੂਰਵਾਲ ਦੋਨਾਂ ਵਿਖੇ ਇੱਕ ਵਿਅਕਤੀ ਨੂੰ ਮਾਰਕੁੱਟ ਕਰ ਜਖਮੀਂ ਕਰਨ ਦੇ ਆਰੋਪ ਵਿਚ ਦੋ ਲੋਕਾਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਦੋਨੇ ਆਰੋਪੀ ਅਜੇ ਫਰਾਰ ਹਨ।